ਤੂੰ ਵੀ ਕਵੀ ਹੋ ਜਾ!

ਲੈਣ ਰੌਸ਼ਨੀ ਕਈ ਚੰਦ ਤੇ ਗ੍ਰਹਿ,
ਐਸਾ ਤੂੰ ਰਵੀ ਹੋ ਜਾ,
ਧਮਕ ਤੂੰ ਪਾ ਦੇ ਅਖਾੜੇ ਵਿੱਚ,
ਆਵਾਜ਼ ਕੋਈ ਨਵੀਂ ਹੋ ਜਾ,
ਹਟਣ ਨਾ ਵੱਜਣੋੰ ਤਾੜੀਆਂ,
ਕੋਈ ਲਿਖਦੇ ਅੱਖਰ ਐਸਾ!
ਤੂੰ ਵੀ ਕਲਮ ਚੁੱਕ ਲੈ,
ਤੂੰ ਵੀ ਕਵੀ ਹੋ ਜਾ।


Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ