ਨਵੇਂ ਫੁੱਲ

ਨਵੇਂ ਫੁੱਲ ਲਗਾਏ ਕਿਸੇ ਨੇ
ਛੁਪ ਕੇ ਆਣ ਬਗੀਚੇ ਵਿਚ,

ਨਜ਼ਰ ਪਈ ਤਾਂ ਵੇਖਣ ਲੱਗਾ
ਅੰਦਰੋਂ ਪੈਂਦੀ ਜਾਵੇ ਖਿੱਚ।

ਫੁੱਲ ਵੀ ਬੜੇ ਨਿਮਾਣੇ ਨੇ
ਪਾਉਂਦੇ ਕਦੇ ਨਾ ਅੱਗੋਂ ਰੌਲਾ,

ਤਾਂ ਵੀ ਆਪੇ ਖਿੱਚੇ ਆਈਏ
ਆਪੇ ਜਾਈਏ ਰਚ ਤੇ ਮਿਚ।



Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ