University ਤੇ Universe
ਜੋ university ਨਹੀਂ ਸਿਖਾਉਂਦੀ
ਉਹ universe ਸਿਖਾ ਦਿੰਦਾ ਹੈ
ਸਾਡੇ mind ਦੀ ਟਿਕੀ earth ਵਿਚ
Earthquake ਲਿਆ ਦਿੰਦਾ ਹੈ
Earthquake ਬਿਨਾਂ ਖੜ੍ਹੇ ਪਾਣੀ
ਆਪੇ shake ਹੁੰਦੇ ਨਹੀਂ
Sleep ਦੇ ਵਿਚ ਫਸੇ ਹੋਏ
ਉਵੇਂ awake ਹੁੰਦੇ ਨਹੀਂ
ਜੋ ਆਪ ਲਿਖ ਨਾ ਪਾਵੋ
ਉਹ claude ਲਿਖਾ ਦਿੰਦਾ ਹੈ
ਜੋ university ਨਹੀਂ ਸਿਖਾਉਂਦੀ
ਉਹ universe ਸਿਖਾ ਦਿੰਦਾ ਹੈ
Comments
Post a Comment