ਕੀ ਸੁਪਨਾ, ਕੀ ਸੱਚ?

ਸੁੱਤਿਆਂ ਦੁਨੀਆ ਸੁਹਣੀ ਦਿਸਦੀ,
ਜਾਗ ਉੱਠ ਜਾਵਾਂ ਮੱਚ,
ਨੀਂਦਰ ਪਏ ਨੂੰ ਵਿੰਨ੍ਹ ਨਾ ਸਕਦੇ,
ਨਾ ਤਿੱਖਾ, ਨਾ ਕੱਚ।
ਜਾਗਦਾ ਵੇਖ ਹੈ ਡਰ ਪਾ ਜਾਂਦਾ,
ਕਦੇ ਹਵਾ ਦਾ ਬੁੱਲਾ,
ਕਿਸ ਮੈੰ ਕਹਾਂ ਸੁਹਣਾ, ਕਿਸ ਭੱਦਾ?
ਕੀ ਸੁਪਨਾ, ਕੀ ਸੱਚ?










Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ