ਆਲਸੀ ਤੇ ਸਬਰੀ

ਬੈਠੇ ਹੋਏ ਸੀ ਨਾਲੋ-ਨਾਲ
ਇਕ ਆਲਸੀ ਤੇ ਇਕ ਸਬਰੀ,
ਇਕ ਨੂੰ ਸੀ ਉਡੀਕ ਕਿਸੇ ਦੀ
ਦੂਜੇ ਨੂੰ ਬੇਖਬਰੀ;
ਦੂਰੋਂ ਲੰਘਦੇ ਰਾਹੀ ਨੂੰ ਇਹ
ਇੱਕੋ ਜਿਹੇ ਹੀ ਜਾਪਣ -
ਪਰ ਸਬਰੀ ਵਿਚ ਕਾਹਲ ਨਾ ਕੋਈ
ਆਲਸੀ ਵਿਚ ਬੇਸਬਰੀ।



Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ