ਅਸੰਖ ਦੇਸ
ਜਪੁ ਜੀ ਦੀਆਂ ਪਉੜੀਆਂ ਵਿਚੋਂ
ਜੋ ਤੁਸੀਂ "ਅਸੰਖ" ਦੇ ਅਕਾਸ਼ ਪਹੁੰਚਦੇ ਹੋ
ਤੇ ਉੱਥੋਂ "ਜਪ", "ਭਾਉ", "ਪੂਜਾ", "ਤਪ ਤਾਉ"
ਦੇ ਤਾਰੇ ਤੋੜ ਲਿਆਉਂਦੇ ਹੋ
ਉਹਨਾਂ ਤਾਰਿਆਂ ਵਿਚੋਂ
ਕੋਈ ਇਕ, ਕਿਸੇ ਦਿਨ
ਕਿਸੇ ਥਾਲ ਚ ਪਾ ਕੇ ਮੇਰੇ ਲਈ ਵੀ ਲੈ ਆਣਾ
ਮੈਂ ਵੀ ਅਸੰਖ ਦੇਸ ਦਾ ਵਾਸੀ ਬਣ ਸਕਾਂ
ਜਪੁ ਜੀ ਦੀਆਂ ਪਉੜੀਆਂ ਵਿਚੋਂ
ਜੋ ਤੁਸੀਂ "ਅਸੰਖ" ਦੇ ਅਕਾਸ਼ ਪਹੁੰਚਦੇ ਹੋ
ਤੇ ਉੱਥੋਂ "ਜਪ", "ਭਾਉ", "ਪੂਜਾ", "ਤਪ ਤਾਉ"
ਦੇ ਤਾਰੇ ਤੋੜ ਲਿਆਉਂਦੇ ਹੋ
ਉਹਨਾਂ ਤਾਰਿਆਂ ਵਿਚੋਂ
ਕੋਈ ਇਕ, ਕਿਸੇ ਦਿਨ
ਕਿਸੇ ਥਾਲ ਚ ਪਾ ਕੇ ਮੇਰੇ ਲਈ ਵੀ ਲੈ ਆਣਾ
ਮੈਂ ਵੀ ਅਸੰਖ ਦੇਸ ਦਾ ਵਾਸੀ ਬਣ ਸਕਾਂ
Comments
Post a Comment