ਤੁਸੀਂ ਆਸ ਦਾ ਕੀ ਕਰੋਗੇ?

ਤੁਸੀਂ ਆਸ ਦਾ ਕੀ ਕਰੋਗੇ?
ਆਸ ਦਾ ਤਾਂ ਕੋਈ ਤਲ ਨਹੀਂ ਹੁੰਦਾ

ਆਸ ਤਾਂ ਹਵਾ ਵਿਚ ਹੁੰਦੀ ਹੈ,
ਉਹਦੇ ਨੀਚੇ ਧਰਤੀ, ਜਲ ਨਹੀਂ ਹੁੰਦਾ

ਤੁਸੀਂ ਫਿਰ ਵੀ ਆਸ ਲਗਾਉਂਦੇ ਹੋ,
ਜੋ ਬੋਲ ਕੇ ਦੱਸ ਨਾ ਪਾਉਂਦੇ ਹੋ

ਪਰ ਮਿੱਥੀਆਂ ਜਦ ਅਣਡਿੱਠੀਆਂ ਮੰਜ਼ਲਾਂ
ਫਿਰ ਬੇਆਸੇ ਵੀ ਹੱਲ ਨਹੀਂ ਹੁੰਦਾ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ