ਫਰਕ ਹੈ

ਸਭ ਜਾਨਣ
ਤੇ ਸੱਚ ਜਾਨਣ
ਵਿਚ ਫਰਕ ਹੈ

ਫਿਰਦੇ ਰਹਿਣ
ਤੇ ਬੈਠ ਜਾਸਣ
ਵਿਚ ਫਰਕ ਹੈ

ਹਵਾਵਾਂ ਵੇਖਣ
ਤੇ ਹਵਾਵਾਂ ਮਾਨਣ
ਵਿਚ ਫਰਕ ਹੈ

ਸਾਡੇ ਜੰਗਲ
ਤੇ ਉਸਦੇ ਆਸਣ
ਵਿਚ ਫਰਕ ਹੈ

ਸ਼ਹੀਦ ਹੋਣ
ਤੇ ਮਰ ਬਿਨਸਣ
ਵਿਚ ਫਰਕ ਹੈ

ਛਾਲ ਮਾਰਨ
ਤੇ ਉੱਡ ਜਾਸਣ
ਵਿਚ ਫਰਕ ਹੈ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ