ਇਕ ਚੁਣਨਾ

ਕੀ ਮੀਂਹ ਸੁਹਣਾ ਹੈ
ਕਿ ਮੇਰੀ ਕਵਿਤਾ ਸੁਹਣੀ ਹੈ
ਕਿ ਮੀਂਹ ਕਰਕੇ ਮੇਰੀ ਕਵਿਤਾ ਸੁਹਣੀ ਹੈ
ਕਿ ਮੇਰੀ ਕਵਿਤਾ ਕਰਕੇ ਮੀਂਹ ਸੁਹਣਾ ਹੈ
ਕਿ ਦੋਵੇਂ ਹੀ ਸੁਹਣੇ ਨੇ
ਬਰਸਾਤਾਂ ਇਹੀ ਸੋਚਦਿਆਂ ਲੰਘ ਗਈਆਂ




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ