ਉੱਚੇ ਸੁਰ

ਉਨ੍ਹਾਂ ਦੀ ਗਾਉਂਦਿਆਂ ਦੀ ਇਕ ਪੰਕਤੀ ਚੀਖ ਬਣ ਗਈ
ਆਵਾਜ਼ ਉੱਚੇ ਸੁਰ ਨੂੰ ਛੂਹਣੋਂ ਰਹਿ ਗਈ

ਪਰ ਕੰਨਾਂ ਨੂੰ ਸੁਰੀਲੀ ਲੱਗੀ

ਮਨ ਦੀ ਤਰੰਗ ਦੇ ਨਾਲ ਸੁਰ ਮਿਲ ਗਿਆ
ਧੜਕਣ ਦੇ ਨਾਲ ਤਾਲ ਮਿਲ ਗਈ
ਦਿਲ ਦੀ ਹੂਕ ਦਿਲ ਤੱਕ ਪਹੁੰਚ ਗਈ

ਤੇ ਅਨੰਦ ਬੱਝ ਗਿਆ
ਤੇ ਅਨੰਦ ਬੱਝ ਗਿਆ...




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ