ਪਛਾਣ ਲਵੋ

ਪਛਾਣ ਲਵੋ ਕਦੇ ਤੁਸੀਂ:

ਸੂਰਜ ਨੂੰ ਰੋਸ਼ਨੀ ਤੋਂ
ਫੁੱਲਾਂ ਨੂੰ ਮਹਿਕਣ ਤੋਂ
ਬੱਦਲਾਂ ਨੂੰ ਕਣੀਆਂ ਤੋਂ
ਚਿੜੀਆਂ ਨੂੰ ਚਹਿਕਣ ਤੋਂ
ਸਾਗਰ ਨੂੰ ਲਹਿਰਾਂ ਤੋਂ
ਪਿਆਰੇ ਨੂੰ ਪਾਸੇ ਤੋਂ
ਕਰਤੇ ਨੂੰ ਕੁਦਰਤ ਤੋਂ
ਤੇ ਅਸਾਂ ਨੂੰ ਹਾਸੇ ਤੋਂ




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ