ਸੰਗਤ ਹੀ ਫੌਜ ਹੈ!

ਸੰਗਤ ਹੀ ਫੌਜ ਹੈ!

ਤਾਰਣਹਾਰ
ਰਬਾਬ ਦੀ ਧੁਨ ਤੇ
ਸ਼ਾਂਤ ਰਸ
ਜਸ ਗਾਉਂਦੀ
ਪਿਰ ਨੂੰ ਲੱਭਦੀ

ਜ਼ਰੂਰਤ ਪੈਣ ਤੇ
ਤੀਰ ਉਠਾ ਕੇ
ਜੰਗ ਨੂੰ ਜਾਉਂਦੀ
ਵਾਰਾਂ ਗਾਉਂਦੀ
ਫਤਹਿ ਪਾਉਂਦੀ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ