ਸੌਂ ਗਏ ਸੀ ਅੱਜ ਤਾਰੇ ਦੋ

ਸੌਂ ਗਏ ਸੀ ਅੱਜ ਤਾਰੇ ਦੋ
ਧਰਤੀ ਤੂੰ ਦੱਸ ਜਗਮਗ ਕਿਉਂ

ਵੇਖ ਕੇ ਪੈਰ ਜੋ ਰਹੇ ਅਡੋਲ
ਨੀਹਾਂ ਹੋਈਆਂ ਡਗਮਗ ਕਿਉਂ

ਮੌਤ ਦੇ ਮੁਖ ਦੇ ਨੇੜੇ ਹੋ
ਫਤਹਿ ਬੁਲਾਉਂਦੀ ਰਗ-ਰਗ ਕਿਉਂ

ਧਰਤ ਤਾਂ ਇਕ ਸਰਹੰਦ ਦੀ ਸੀ
ਸ਼ਾਂਤ ਹੈ ਲੇਕਿਨ ਸਭ ਜਗ ਕਿਉਂ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ