ਉਦਾਸ ਤੇ ਵਿਗਾਸ

ਰਹਿੰਦੇ ਨੇ ਜੋ ਸਦਾ ਨਿਰਾਸ
ਉਦਾਸ ਉਦਾਸ ਉਦਾਸ ਉਦਾਸ

ਜਿਸ ਦੇ ਮਨ ਵਿਚ ਕੁਝ ਕੁ ਆਸ
ਉਦਾਸ ਉਦਾਸ ਵਿਗਾਸ ਉਦਾਸ

ਜੋ ਕਦੇ ਦੂਰ ਤੇ ਕਦੇ ਹੈ ਪਾਸ
ਵਿਗਾਸ ਉਦਾਸ ਵਿਗਾਸ ਉਦਾਸ

ਜੋ ਸਿੱਖੇ ਕਰਨਾ ਵਿਸ਼ਵਾਸ
ਵਿਗਾਸ ਵਿਗਾਸ ਉਦਾਸ ਵਿਗਾਸ

ਭਾਣੇ ਵਿਚ ਜੋ ਕਰਨ ਨਿਵਾਸ
ਵਿਗਾਸ ਵਿਗਾਸ ਵਿਗਾਸ ਵਿਗਾਸ




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ