ਚੰਨ ਤੇ ਮੈਂ

ਚੰਨ ਤੇ ਮੇਰਾ ਸਾਕ     ਕੋਈ ਗੂੜ੍ਹਾ ਲਗਦਾ ਏ
ਪਰਦੇ ਦੇ ਨੁੱਕਰਾਂ ਚੋਂ     ਝਾਤੀ ਮਾਰਦਾ
ਜਦ ਮੈਂ ਉੱਠ ਕੇ ਜਾਵਾਂ     ਹੋਰ ਕੋਈ ਬੂਹੇ ਤੇ
ਹੋ ਜਾਵਾਂ ਹਰਿਆਨ     ਉੱਥੋਂ ਵੀ ਤਾੜਦ‍ਾ
ਜਾਂ ਤਾਂ ਕੋਈ ਜਾਸੂਸ     ਤੇ ਜਾਂ ਕੋਈ ਆਸ਼ਕ ਹੈ
ਤੇ ਜਾਂ ਸੂਹੀਆ ਕੋਈ     ਮੈਂ ਨੂੰ ਪੁਕਾਰਦਾ
ਕਿ ਬੱਸ ਅੰਬਰ ਦਾ ਟਿੱਕਾ     ਹੋਰ ਨਾ ਗੱਲ ਹੈ
ਜਿਵੇਂ ਮੈਂ ਪਿਆ ਵਿਚਾਰਾਂ     ਉਵੇਂ ਹੀ ਮਗਰ ਕਿਵਾੜਾਂ
ਪਿਆ ਵਿਚਾਰਦਾ



Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ