"ਤਿਚਿੱਤੀ"

ਗੱਲਾਂ ਕਰਦੇ ਟੋਲੇ ਦੀ
ਅਸੀਂ ਦੂਰੋਂ ਸੁਣ ਲਈ ਗੱਲ
ਇਕ ਕਹਿੰਦਾ "ਅਰਥ ਕਈ ਸਾਗਰ ਦੇ"
ਇਕ "ਬੇਮਤਲਬ ਦੀ ਛੱਲ"
ਇਕ ਕਹਿੰਦਾ "ਸਾਗਰ ਦੂਰ ਬੜਾ,
ਹੋਰ ਗੱਲ ਕੋਈ ਛੇੜੋ"
ਇਸ "ਤਿਚਿੱਤੀ" ਵਿਚ ਫਸਿਆਂ ਦਾ
ਹੁਣ ਲੱਭਦਾ ਕੋਈ ਨਾ ਹੱਲ।

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ