ਤਰਾਸਦੀ ਕਿ - ਤੇਹ ਮੇਰੀ - ਤਰਸਦੀ

ਤਰਾਸਦੀ ਕਿ - ਤੇਹ ਮੇਰੀ - ਤਰਸਦੀ -
ਕਣੀ ਕਣੀ - ਭਾਵੇਂ ਪਈ - ਵਰਸਦੀ -

ਰੱਬ ਜੀ - ਧੁੱਪਾਂ ਨੇ - ਖਿਲਾਰੀਆਂ -
ਕਲੀਆਂ - ਨਾ ਖਿੜੀਆਂ - ਵਿਚਾਰੀਆਂ -

ਕਰੂੰਬਲਾਂ - ਹੋਈਆਂ ਸੀ - ਜੁਆਨ ਨਾ -
ਫੁੱਲਾਂ ਦਾ ਤਾਂ - ਕੀਤਾ ਗਿਆ - ਧਿਆਨ ਨਾ -

ਤਾਂਘ ਸਾਡੀ - ਪੁੱਗੀ ਨਹੀਓਂ - ਦਰਸ ਦੀ -
ਤਰਾਸਦੀ ਕਿ - ਤੇਹ ਮੇਰੀ - ਤਰਸਦੀ -

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ